Facets (new session)
Description
Metadata
Settings
owl:sameAs
Inference Rule:
asEquivalent
b3s
b3sifp
facets
http://www.w3.org/2002/07/owl#
ldp
oplweb
skos-trans
virtrdf-label
virtrdf-url
None
About:
http://data.cimple.eu/claim-review/09ff7819c06dbd31aa371ccf199c26a99e49c75b38a5b83a123eea0c
Goto
Sponge
NotDistinct
Permalink
An Entity of Type :
schema:ClaimReview
, within Data Space :
data.cimple.eu
associated with source
document(s)
Type:
schema:ClaimReview
New Facet based on Instances of this Class
Attributes
Values
rdf:type
schema:ClaimReview
http://data.cimple...lizedReviewRating
not credible
schema:url
http://www.vishvasnews.com/punjabi/viral/fact-check-of-ishwar-chandra-vidyasagar-image-in-west-bengal/
schema:text
Fact Check : ਈਸ਼ਵਰ ਚੰਦਰ ਵਿਦਿਆਸਾਗਰ ਦੀ ਮੂਰਤੀ ਦੇ ਨਾਂ ‘ਤੇ ਵਾਇਰਲ ਹੋ ਰਹੀ ਹੈ ਇਰਾਕ ਦੀ ਪੁਰਾਣੀਆਂ ਤਸਵੀਰਾਂ - By: Bhagwant Singh - Published: May 20, 2019 at 12:04 PM - Updated: Sep 30, 2020 at 04:51 PM ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ। ਇਸ ਵਿਚ ਕੁੱਝ ਲੋਕੀ ਕਈ ਮੂਰਤੀਆਂ ਨੂੰ ਤੋੜਦੇ ਹੋਏ ਦਿਸ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਸ ਦਾ ਦਾਅਵਾ ਹੈ ਕਿ ਇਹ ਤਸਵੀਰਾਂ ਪੱਛਮ ਬੰਗਾਲ ਵਿਚ ਈਸ਼ਵਰ ਚੰਦਰ ਵਿਦਿਆਸਾਗਰ ਦੀ ਮੂਰਤੀ ਨੂੰ ਤੋੜਨ ਦੀ ਹੈ। ਇੰਨ੍ਹਾਂ ਹੀ ਨਹੀਂ, ਦਾਅਵਾ ਤਾਂ ਇਥੋਂ ਤੱਕ ਕਰਿਆ ਜਾ ਰਿਹਾ ਹੈ ਕਿ CCTV ਫੁਟੇਜ ਤੋਂ ਇਹ ਤਸਵੀਰਾਂ ਮਿਲੀਆਂ ਹਨ। ਵਿਸ਼ਵਾਸ ਟੀਮ ਦੀ ਜਾਂਚ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਤਸਵੀਰਾਂ ਪੱਛਮ ਬੰਗਾਲ ਦੀ ਨਹੀਂ, ਇਰਾਕ ਦੀਆਂ ਹਨ। ਕੀ ਹੈ ਵਾਇਰਲ ਪੋਸਟ ਵਿਚ? ਸੋਸ਼ਲ ਮੀਡੀਆ ਵਿਚ ਕਈ ਲੋਕਾਂ ਨੇ ISIS ਦੀ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਇਸਨੂੰ ਬੰਗਾਲ ਦਾ ਦੱਸਿਆ। ਇੱਕ ਇਹੋ ਜਿਹੇ ਯੂਜ਼ਰ ਵਿਨੋਦ ਗੁਰਜਰ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਲਿਖਿਆ: ”CCTV ਦੇ ਫੁਟੇਜ ਤੋਂ ਸਾਫ ਪਤਾ ਚਲ ਗਿਆ ਹੈ ਕਿ ਇਹ ਬੰਗਾਲ ਵਿਚ ਮਮਤਾ ਬੈਨਰਜੀ ਦੇ ਤਾਲਿਬਾਨੀ ਕੱਟੜਪੰਥੀਓ ਨੇ ਹੀ ਵਿਦਿਆਸਾਗਰ ਦੀ ਮੂਰਤੀ ਨੂੰ ਤੋੜਿਆ ਸੀ, ਜਦਕਿ ਮਮਤਾ ਆਪਣੇ ਇਸ ਕੁਕਰਮ ਨੂੰ ਭਾਜਪਾ ਸੇ ਮੱਥੇ ਮੜ ਰਹੀ ਹੈ।” ਵਿਸ਼ਵਾਸ ਟੀਮ ਦੀ ਪੜਤਾਲ ਪੜਤਾਲ ਨੰਬਰ 1 ਸਬਤੋਂ ਪਹਿਲਾਂ ਸਾਨੂੰ ਇਹ ਜਾਨਣਾ ਸੀ ਕਿ ਵਾਇਰਲ ਤਸਵੀਰਾਂ ਕਿਥੋਂ ਆਈਆਂ ਹਨ। ਤਸਵੀਰਾਂ ਨੂੰ ਧਿਆਨ ਨਾਲ ਵੇਖੋਗੇ ਤਾਂ ਸੱਜੇ ਪਾੱਸੇ ਇੱਕ ਲੋਗੋ ਲੱਗਿਆ ਹੋਇਆ ਹੈ। ਆਪਣੀ ਜਾਂਚ ਵਿਚ ਸਾਨੂੰ ਪਤਾ ਚੱਲਿਆ ਕਿ ਇਹ ਸੁਨਹਿਰਾ ਲੋਗੋ Alarabiya.net ਦਾ ਹੈ। ਜਦਕਿ ਕਾਲਾ ਲੋਗੋ ISIS ਦਾ ਹੈ। ਪੜਤਾਲ ਨੰਬਰ 2 ਵਾਇਰਲ ਤਸਵੀਰ ਨੂੰ ਅਸੀਂ ਗੂਗਲ ਰੀਵਰਸ ਇਮੇਜ ਵਿਚ ਪਾ ਕੇ ਸਰਚ ਕਿੱਤਾ ਤਾਂ ਸਾਨੂੰ ਕਈ ਸਾਰੇ ਲਿੰਕ ਮਿਲੇ। ਇੱਕ ਲਿੰਕ ਸਾਨੂੰ Alrabiya ਨਿਊਜ਼ ਦਾ ਮਿਲਿਆ। ਇਸ ਲਿੰਕ ਵਿਚ ਸਾਨੂੰ ਇਹ ਵੀਡੀਓ ਮਿਲ ਗਿਆ, ਜਿਧਰੋਂ ਤਸਵੀਰ ਲੈ ਕੇ ਕਲਕੱਤਾ ਦੇ ਨਾਂ ਤੇ ਵਾਇਰਲ ਕਿੱਤੀ ਜਾ ਰਹੀ ਹੈ। Alarabiya ਨੇ 26 ਫਰਵਰੀ 2015 ਨੂੰ ISIS ਦੇ ਇੱਕ ਵੀਡੀਓ ਨੂੰ ਅਪਲੋਡ ਕਰਦੇ ਹੋਏ ਦੱਸਿਆ ਕਿ ISIS ਆਤੰਕੀਆਂ ਨੇ ਇਰਾਕ ਦੇ ਮੋਸੂਲ ਸੰਘਰਾਲੇ ਵਿਚ ਪ੍ਰਾਚੀਨ ਕਾਲ ਦੀ ਮੂਰਤੀਆਂ ਨੂੰ ਤੋੜ ਦਿੱਤਾ। ਦੁੱਜੀ ਤਸਵੀਰ ਨੂੰ ਸਰਚ ਕਰਨ ਲਈ ਵੀ ਅਸੀਂ ਗੂਗਲ ਰੀਵਰਸ ਇਮੇਜ ਟੂਲ ਦਾ ਸਹਾਰਾ ਲਿਆ। ਦੁੱਜੀ ਤਸਵੀਰ ਵੀ ISIS ਦੇ ਵੀਡੀਓ ਦੀ ਹੈ। ਇਸ ਵਿਚ ਆਤੰਕੀਆਂ ਨੂੰ ਸਾਫ ਸਾਫ ਵੇਖਿਆ ਜਾ ਸਕਦਾ ਹੈ। ਪੜਤਾਲ ਨੰਬਰ 3 ਹੁਣ ਅਸੀਂ ਇਹ ਜਾਨਣਾ ਸੀ ਕਿ 14 ਮਈ ਨੂੰ ਕਲਕੱਤਾ ਵਿਚ ਆਖਰ ਹੋਇਆ ਕਿ ਸੀ? ਖਬਰਾਂ ਮੁਤਾਬਕ, ਕਲਕੱਤਾ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਰੋਡ ਸ਼ੋ ਸੀ। ਇਸੇ ਦੌਰਾਨ ਬਵਾਲ ਮੱਚ ਗਿਆ ਸੀ। ਇਸੇ ਦੌਰਾਨ ਵਿਦਿਆਸਾਗਰ ਕਾਲਜ ਵਿਚ ਲੱਗੀ ਈਸ਼ਵਰ ਚੰਦਰ ਵਿਦਿਆਸਾਗਰ ਦੀ ਮੂਰਤੀ ਤੋੜ ਦਿੱਤੀ ਗਈ ਸੀ। ਆਰੋਪ ਤਰਣਮੁਲ ਕਾਂਗਰਸ ਅਤੇ ਭਾਜਪਾ ਦੇ ਕਾਰਜਕਰਤਾਵਾਂ ਤੇ ਲੱਗਿਆ। ਇਸ ਘਟਨਾ ਨੂੰ ਲੈ ਕੇ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਆਈਆਂ। ਹਮਲੇ ਤੋਂ ਪਹਿਲਾਂ ਵਿਦਿਆਸਾਗਰ ਦੀ ਮੂਰਤੀ (ਖੱਬੇ)। ਹਮਲੇ ਤੋਂ ਬਾਅਦ ਮੂਰਤੀ (ਸੱਜੇ) ਕਲਕੱਤਾ ਦੇ ਅੰਗਰੇਜ਼ੀ ਅਖਬਾਰ The Telegraph ਨੇ 13 ਮਈ ਨੂੰ ਰਾਤ 9:48 ਵਜੇ ਆਪਣੇ ਟਵਿੱਟਰ ਹੈਂਡਲ @ttindia ਤੋਂ ਚਾਰ ਤਸਵੀਰਾਂ ਨੂੰ ਪੋਸਟ ਕਿੱਤਾ। ਇਸ ਵਿਚ ਈਸ਼ਵਰ ਚੰਦਰ ਵਿਦਿਆਸਾਗਰ ਦੀ ਟੁੱਟੀ ਹੋਈ ਮੂਰਤੀ, ਮੂਰਤੀ ਦਾ ਸਥਾਨ ਵੇਖਿਆ ਜਾ ਸਕਦਾ ਹੈ। https://twitter.com/ttindia/status/1128522606917836800/photo/1 ਇਸਦੇ ਇਲਾਵਾ ਵੀ ਕਈ ਨੇਤਾਵਾਂ ਨੇ ਵੀ ਇਸ ਘਟਨਾ ਦੀ ਤਸਵੀਰਾਂ ਸ਼ੇਅਰ ਕਿੱਤਿਆਂ ਸਨ। https://twitter.com/keshavyadaviyc/status/1128574948820303872/photo/1 ਪੜਤਾਲ ਨੰਬਰ 4 ਅੰਤ ਵਿਚ ਸਾਨੂੰ ਪੱਛਮ ਬੰਗਾਲ ਦੇ ਨਾਂ ਤੇ ਫਰਜ਼ੀ ਤਸਵੀਰ ਫੈਲਾਉਣ ਵਾਲੇ ਵਿਨੋਦ ਗੁਰਜਰ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਸਕੈਨ ਕਿੱਤਾ। ਇਸ ਵਿਚ ਅਸੀਂ Stalkscan ਟੂਲ ਦੀ ਮਦਦ ਲਿੱਤੀ। ਸਾਨੂੰ ਪਤਾ ਚਲਿਆ ਕਿ ਵਿਨੋਦ ਇੱਕ ਖਾਸ ਵਿਚਾਰਧਾਰਾ ਦੇ ਸਮਰਥਕ ਹਨ। ਮੋਦੀਨਗਰ ਦੇ ਰਹਿਣ ਵਾਲੇ ਵਿਨੋਦ ਅਕਸਰ ਰਾਜਨੈਤਿਕ ਪੋਸਟ ਕਰਦੇ ਹਨ। ਨਤੀਜਾ: ਇਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਚੱਲਿਆ ਕਿ ਪੱਛਮ ਬੰਗਾਲ ਦੇ ਨਾਂ ਤੇ ਇਰਾਕ ਦੀ ਪੁਰਾਣੀਆਂ ਤਸਵੀਰਾਂ ਨੂੰ ਵਾਇਰਲ ਕਿੱਤਾ ਜਾ ਰਿਹਾ ਹੈ। ਤਸਵੀਰ 2015 ਦੀ ਹੈ। ਪੂਰਾ ਸੱਚ ਜਾਣੋ. . . ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ। - Claim Review : ਇਹ ਤਸਵੀਰਾਂ ਪੱਛਮ ਬੰਗਾਲ ਵਿਚ ਈਸ਼ਵਰ ਚੰਦਰ ਵਿਦਿਆਸਾਗਰ ਦੀ ਮੂਰਤੀ ਨੂੰ ਤੋੜਨ ਦੀ ਹੈ - Claimed By : FB User- Vinod Gurjar - Fact Check : ਫਰਜ਼ੀ
schema:mentions
The Daily Telegraph
Gurjar
Closed-circuit television
WhatsApp
Al Arabiya
dbpedia:Vinod
dbpedia:Islamic_State
schema:reviewRating
False
schema:author
-vishvas-news
schema:datePublished
2019-05-20
(
xsd:date
)
schema:inLanguage
English
schema:itemReviewed
http://data.cimple.eu/claim/1b45b27776b2e2017398b4aeac457cd9df002ccae6d102a2576e81d0
Faceted Search & Find service v1.16.115 as of Oct 09 2023
Alternative Linked Data Documents:
ODE
Content Formats:
RDF
ODATA
Microdata
About
OpenLink Virtuoso
version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 11 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software