Facets (new session)
Description
Metadata
Settings
owl:sameAs
Inference Rule:
asEquivalent
b3s
b3sifp
facets
http://www.w3.org/2002/07/owl#
ldp
oplweb
skos-trans
virtrdf-label
virtrdf-url
None
About:
http://data.cimple.eu/claim-review/1f161e22e6395d12c8ef7ed981296855b31188ec883e3a3ce2641160
Goto
Sponge
NotDistinct
Permalink
An Entity of Type :
schema:ClaimReview
, within Data Space :
data.cimple.eu
associated with source
document(s)
Type:
schema:ClaimReview
New Facet based on Instances of this Class
Attributes
Values
rdf:type
schema:ClaimReview
http://data.cimple...lizedReviewRating
not credible
schema:url
http://newschecker.in/pa/fact-check-pa/afghanistan-taliban-stoned-death/
schema:text
Crime ਕੀ Taliban ਨੇ ਅਫ਼ਗਾਨੀ ਵਸਨੀਕ ਨੂੰ ਪੱਥਰਾਂ ਦੇ ਨਾਲ ਜਾਨੋਂ ਮਾਰਿਆ? ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਵਿਅਕਤੀਆਂ ਨੂੰ ਪੱਥਰਾਂ ਦੇ ਨਾਲ ਦੂਜੇ ਵਿਅਕਤੀ ਨੂੰ ਜਾਨੋਂ ਮਾਰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਲਿਬਾਨੀਆਂ (Taliban) ਨੇ ਅਫ਼ਗਾਨ ਦੇ ਵਸਨੀਕ ਨੂੰ ਪੱਥਰਾਂ ਦੇ ਨਾਲ ਜਾਨੋਂ ਮਾਰ ਦਿੱਤਾ। ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਖਾਸ ਤੌਰ ਤੋਂ ਫੇਸਬੁੱਕ ਤੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ। Fact Check/Verification ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਵਿੱਚ ਅਸੀਂ Invid ਟੂਲ ਦੀ ਮਦਦ ਦੇ ਨਾਲ ਵੀਡੀਓ ਦੇ ਕੁਝ ਕੀ ਫਰੇਮ ਕੱਢ ਕੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਕੀਮਤ ਦੇ ਨਾਲ ਖੰਗਾਲਿਆ। ਸੁਰਤੀ ਦੌਰਾਨ ਅਸੀਂ ਪਾਇਆ ਕਿ ਵਾਇਰਲ ਵੀਡੀਓ ਨੂੰ ਸਾਲ 2018 ਵਿੱਚ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਸ਼ੇਅਰ ਕੀਤਾ ਹੋਇਆ ਸੀ। ਸੋਸ਼ਲ ਮੀਡੀਆ ਯੂਜ਼ਰ ਦੁਆਰਾ ਸਾਲ 2018 ਵਿੱਚ ਅਪਲੋਡ ਕੀਤੀ ਗਈ ਵੀਡੀਓ ਦੇ ਕੈਪਸ਼ਨ ਦੇ ਮੁਤਾਬਕ, ’60 ਸਾਲਾ ਰੇਪ ਦੇ ਆਰੋਪੀ ਵਿਅਕਤੀ ਨੂੰ ਇਸਲਾਮਿਕ ਸਟੇਟ ਦੇ ਅਤਿਵਾਦੀਆਂ ਨੇ ਪੱਥਰਾਂ ਦੇ ਨਾਲ ਜਾਨੋਂ ਮਾਰ ਦਿੱਤਾ।’ Also read:ਕੀ Muzaffarnagar Mahapanchayat ਦੀ ਹੈ ਵਾਇਰਲ ਹੋ ਰਹੀ ਵੀਡੀਓ? ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪਰਸ਼ੀਅਨ ਭਾਸ਼ਾ ਦੇ ਵਿੱਚ ਕੁੱਝ ਕੀਬੋਰਡ ਦੇ ਨਾਲ ਗੂਗਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਪਰਸ਼ੀਅਨ ਭਾਸ਼ਾ ਦੇ ਵਿਚ ਕਈ ਮੀਡੀਆ ਰਿਪੋਰਟਾਂ ਮਿਲੀਆਂ। ਇਨ੍ਹਾਂ ਮੀਡੀਆ ਰਿਪੋਰਟਾਂ ਦੇ ਮੁਤਾਬਕ ਵੀ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ 60 ਸਾਲਾ ਰੇਪ ਦੇ ਆਰੋਪੀ ਵਿਅਕਤੀ ਨੂੰ ਪੱਥਰਾਂ ਦੇ ਨਾਲ ਕੁੱਟ ਕੁੱਟ ਜਾਨੋ ਮਾਰ ਦਿੱਤਾ। ਸਰਚ ਦੇ ਦੌਰਾਨ ਸਾਨੂੰ ਬੀਬੀਸੀ ਪਰਸ਼ੀਅਨ ਦੁਆਰਾ ਜੂਨ 22,2018 ਨੂੰ ਪ੍ਰਕਾਸ਼ਿਤ ਇਕ ਮੀਡੀਆ ਰਿਪੋਰਟ ਮਿਲੀ। ਬੀਬੀਸੀ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਘਟਨਾ ਦੇ ਗਵਾਹ ਨੇ ਬੀਬੀਸੀ ਨੂੰ ਦੱਸਿਆ ਕਿ ਵਿਅਕਤੀ ਦਰਜਾਬ ਜ਼ਿਲੇ ਦੇ ਅਧੀਨ ਪੈਂਦੇ ਮੰਗੋਲ ਪਿੰਡ ਦਾ ਰਹਿਣ ਵਾਲਾ ਸੀ। ਰਿਪੋਰਟ ਦੇ ਮੁਤਾਬਕ ਇਹ ਘਟਨਾ ਫਰਵਰੀ 2018 ਦੀ ਹੈ। Conclusion ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਹੈ। ਵਾਇਰਲ ਹੋ ਰਹੀ ਵੀਡਿਉ ਸਾਲ 2018 ਦੀ ਹੈ ਜਿੱਥੇ 60 ਸਾਲਾ ਰੇਪ ਦੇ ਆਰੋਪੀ ਵਿਅਕਤੀ ਨੂੰ ਇਸਲਾਮਿਕ ਸਟੇਟ ਦੇ ਅਤਿਵਾਦੀਆਂ ਨੇ ਪੱਥਰਾਂ ਦੇ ਨਾਲ ਜਾਨੋਂ ਮਾਰ ਦਿੱਤਾ ਸੀ। Result: Misleading Sources https://www.bbc.com/persian/afghanistan-44573856 https://www.facebook.com/963175633817822/videos/1275438065924909/ http://www.jomhornews.com/fa/news/105478/ https://www.rokna.net/%D8%A8%D8%AE%D8%B4-%D8%AE%D8%B7-%D9%88%DB%8C%DA%98%D9%87-33/391732-%D8%B3%D9%86%DA%AF%D8%B3%D8%A7%D8%B1-%DB%8C%DA%A9-%D9%85%D8%B1%D8%AF-%D8%B4%DB%8C%D8%B7%D8%A7%D9%86-%D8%B5%D9%81%D8%AA-%D8%B9%DA%A9%D8%B3 ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
schema:mentions
Bundesautobahn 9
Khap
Muzaffarnagar
Afghanistan
Hammond organ
schema:reviewRating
Misleading
schema:author
newschecker
schema:datePublished
2021-09-18
(
xsd:date
)
schema:inLanguage
Hindi
schema:itemReviewed
http://data.cimple.eu/claim/6ed0d0e526984e800eb912047774e6efa7a9a5603eb6c17aa3ee5025
Faceted Search & Find service v1.16.115 as of Oct 09 2023
Alternative Linked Data Documents:
ODE
Content Formats:
RDF
ODATA
Microdata
About
OpenLink Virtuoso
version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 11 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software