Facets (new session)
Description
Metadata
Settings
owl:sameAs
Inference Rule:
asEquivalent
b3s
b3sifp
facets
http://www.w3.org/2002/07/owl#
ldp
oplweb
skos-trans
virtrdf-label
virtrdf-url
None
About:
http://data.cimple.eu/claim-review/784ed979b507dc59cd375288f121ab0ccc8d1dd3d82e423cd84da4a1
Goto
Sponge
NotDistinct
Permalink
An Entity of Type :
schema:ClaimReview
, within Data Space :
data.cimple.eu
associated with source
document(s)
Type:
schema:ClaimReview
New Facet based on Instances of this Class
Attributes
Values
rdf:type
schema:ClaimReview
http://data.cimple...lizedReviewRating
not credible
schema:url
http://www.vishvasnews.com/punjabi/viral/120305edited-image-of-captain-amarinder-singh-going-viral-with-fake-claim/
schema:text
Fact Check: ਸਾਈਕਲ ਚਲਾਉਂਦੇ ਕੈਪਟਨ ਅਮਰਿੰਦਰ ਦੀ ਪੁਰਾਣੀ ਫੋਟੋ ਨੂੰ ਐਡਿਟ ਕਰਕੇ ਗ਼ਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਸਾਈਕਲ ਚਲਾਉਂਦੇ ਕੈਪਟਨ ਅਮਰਿੰਦਰ ਸਿੰਘ ਦੀ ਇਹ ਫੋਟੋ ਐਡੀਟੇਡ ਅਤੇ ਪੁਰਾਣੀ ਹੈ। - By: Jyoti Kumari - Published: Dec 2, 2021 at 05:00 PM ਵਿਸ਼ਵਾਸ ਨਿਊਜ਼( ਨਵੀਂ ਦਿੱਲੀ )। ਸੋਸ਼ਲ ਮੀਡਿਆ ਤੇ ਪੰਜਾਬ ਦੇ ਸਾਬਕਾ ਸੀ.ਐਮ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਪੋਸਟ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸਾਈਕਲ ਚਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਸਾਈਕਲ ਅੱਗੇ ਪ੍ਰਕਾਸ਼ ਸਿੰਘ ਬਾਦਲ ਦਾ ਸਟਿੱਕਰ ਲੱਗਿਆ ਹੋਇਆ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਵਾਲੀ ਸਾਇਕਲ ਚਲਾਈ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਇਸਨੂੰ ਫਰਜੀ ਪਾਇਆ। ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਇਹ ਫੋਟੋ ਪੁਰਾਣੀ ਅਤੇ ਐਡੀਟੇਡ ਹੈ। ਅਸਲ ਤਸਵੀਰ ਵਿੱਚ ਉਨ੍ਹਾਂ ਦੀ ਸਾਈਕਲ ਅੱਗੇ ਪ੍ਰਕਾਸ਼ ਸਿੰਘ ਬਾਦਲ ਦਾ ਸਟਿੱਕਰ ਨਹੀਂ ਲੱਗਿਆ ਹੋਇਆ। ਕੀ ਹੈ ਵਾਇਰਲ ਪੋਸਟ ਵਿੱਚ ? ਫੇਸਬੁੱਕ ਯੂਜ਼ਰ “Yashmaan Singh ” ਨੇ 2 ਦਸੰਬਰ ਨੂੰ ਇਹ ਫੋਟੋ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ ” ਕੈਪਟਨ ਸਾਬ ਨੇ ਚਲਾਈ ਬਾਦਲ ਵਾਲੀ ਸਾਇਕਲ” ਪੜਤਾਲ ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਵਾਇਰਲ ਤਸਵੀਰ ਨੂੰ ਯਾਨਡੇਕਸ ਟੂਲ ਵਿੱਚ ਪਾਇਆ। ਸਾਨੂੰ ਇਹ ਤਸਵੀਰ ਕਈ ਵੈੱਬਸਾਈਟਾਂ ਤੇ ਮਿਲੀ । mid-day.com ਵੈੱਬਸਾਈਟ ਤੇ 11 ਮਾਰਚ 2019 ਨੂੰ ਪ੍ਰਕਾਸ਼ਿਤ ਇੱਕ ਆਰਟੀਕਲ ਵਿੱਚ ਇਹ ਫੋਟੋ ਲਗੀ ਮਿਲੀ । ਆਰਟੀਕਲ ਨੂੰ ਨਾਲ ਸਿਰਲੇਖ ਲਿਖਿਆ ਗਿਆ ਸੀ ” Amarinder Singh: Rare photos of the 78-year-old royal Chief Minister of Punjab ” ਫੋਟੋ ਨਾਲ ਲਿਖਿਆ ਹੋਇਆ ਸੀ,’Amarinder Singh used to play a lot of cycle polo in his younger days and tried his hand on this new semi-electric cycle to exercise. He shared this picture on World Heart Day to remind people how important it is to eat and stay healthy. ‘ Dainik Savera ਦੇ ਯੂਟਿਊਬ ਚੈਨਲ ਤੇ 3 ਜੂਨ 2019 ਨੂੰ ਇੱਕ ਨਿਊਜ਼ ਵੀਡੀਓ ਵਿੱਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਸੀ : ‘Cycle की सवारी करते Cm Captain Amarinder Singh’ ਖਬਰ ਅਨੁਸਾਰ ਵਿਸ਼ਵ ਸਾਈਕਲ ਦਿਹਾੜੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਈਕਲ ਚਲਾਉਂਦੇ ਹੋਏ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕੀ ਮੈਂ ਅੱਜ ਇਹ ਹੀ ਕਹਾਂਗਾ ਕਿ ਇਸ ਮਸ਼ੀਨੀ ਯੁਗ ਦੇ ਵਿੱਚ ਵਾਤਾਵਰਨ ਤੇ ਆਪਣੀ ਸਿਹਤ ਦਾ ਧੀਆਂ ਰੱਖਦੇ ਹੋਏ ਸਾਈਕਲ ਚਲਾਉਣਾ ਨਾ ਛੱਡੋ। ਪੂਰੀ ਵੀਡੀਓ ਇੱਥੇ ਵੇਖੋ। ਸਾਨੂੰ ਵਾਇਰਲ ਫੋਟੋ ਕੈਪਟਨ ਅਮਰਿੰਦਰ ਸਿੰਘ ਦੇ ਅਧਿਕਾਰਿਤ ਸੋਸ਼ਲ ਮੀਡਿਆ ਹੈਂਡਲ ਤੇ ਵੀ ਮਿਲੀ। ਉਨ੍ਹਾਂ ਦੇ ਫੇਸਬੁੱਕ ਪੇਜ ਤੇ 29,ਸਤੰਬਰ 2018 ਨੂੰ ਇਹ ਫੋਟੋ ਸ਼ੇਅਰ ਕੀਤੀ ਗਈ ਸੀ ਅਤੇ ਟਵੀਟਰ ਅਕਾਊਂਟ 29,ਸਤੰਬਰ 2018 ਨੂੰ ਇਹ ਫੋਟੋ ਸ਼ੇਅਰ ਕੀਤੀ ਗਈ ਸੀ। ਹੇਂਠ ਤੁਸੀਂ ਅਸਲ ਅਤੇ ਐਡੀਟੇਡ ਤਸਵੀਰਾਂ ਨੂੰ ਦੇਖ ਸਕਦੇ ਹੋ। ਵਾਇਰਲ ਫੋਟੋ ਸਾਨੂੰ ਮਿਡ ਡੇ ਮੁੰਬਈ ਦੀ ਵੈੱਬਸਾਈਟ ਤੇ ਮਿਲੀ , ਇਸ ਲਈ ਅਸੀਂ ਮਾਮਲੇ ਵਿੱਚ ਵੱਧ ਜਾਣਕਾਰੀ ਲਈ ਮਿਡ ਡੇ ਮੁੰਬਈ ਦੇ ਸੀਨੀਅਰ ਕਾਰਸਪੌਂਡੈਂਟ ਸਮੀਉੱਲਾਹ ਖਾਨ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਪੋਸਟ ਵੀ ਸ਼ੇਅਰ ਕੀਤੀ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਫੋਟੋ ਪੁਰਾਣੀ ਹੈ ਅਤੇ ਐਡੀਟੇਡ ਹੈ। ਪੜਤਾਲ ਦੇ ਅੰਤ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਯੂਜ਼ਰ ਨਵੀਂ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਯੂਜ਼ਰ ਦੇ ਫੇਸਬੁੱਕ ਤੇ 492 ਮਿੱਤਰ ਹਨ । ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਸਾਈਕਲ ਚਲਾਉਂਦੇ ਕੈਪਟਨ ਅਮਰਿੰਦਰ ਸਿੰਘ ਦੀ ਇਹ ਫੋਟੋ ਐਡੀਟੇਡ ਅਤੇ ਪੁਰਾਣੀ ਹੈ। - Claim Review : ਕੈਪਟਨ ਸਾਬ ਨੇ ਚਲਾਈ ਬਾਦਲ ਵਾਲੀ ਸਾਇਕਲ - Claimed By : ਫੇਸਬੁੱਕ ਯੂਜ਼ਰ - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
Rare species
Amarinder Singh
Punjab
Chief minister
dbpedia:World_Heart_Federation
dbpedia:Cycle_polo
dbpedia:The_Day_Shall_Dawn
dbpedia:Jyoti_Kumari
schema:reviewRating
False
schema:author
-vishvas-news
schema:datePublished
2021-12-02
(
xsd:date
)
schema:inLanguage
English
schema:itemReviewed
http://data.cimple.eu/claim/8a8a4357ee37def400fa64471ea2759f89f1c66106bccbc8886de7e6
Faceted Search & Find service v1.16.115 as of Oct 09 2023
Alternative Linked Data Documents:
ODE
Content Formats:
RDF
ODATA
Microdata
About
OpenLink Virtuoso
version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 11 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software