About: http://data.cimple.eu/claim-review/4e678ccc10bc00aa5c71a1539bbc55499b2bed866efd3bb05eb7e6e0     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check Contact Us: checkthis@newschecker.in Fact checks doneFOLLOW US Fact Check ਤੁਰਕੀ-ਸੀਰੀਆ ‘ਚ ਆਏ ਭੁਚਾਲ ਕਾਰਣ ਹੁਣ ਤੱਕ 21,000 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਭੁਚਾਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ। ਕਈ ਪੁਰਾਣੀਆਂ ਵੀਡੀਓ ਨੂੰ ਤੁਰਕੀ ਵਿੱਚ ਹਾਲ ਵਿੱਚ ਆਏ ਭੁਚਾਲ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। ਇਸੇ ਲੜੀ ‘ਚ 2 ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓਜ਼ ਤੁਰਕੀ ‘ਚ ਹਾਲ ਵਿਚ ਆਏ ਭੁਚਾਲ ਦੀਆਂ ਹਨ। ਫੇਸਬੁੱਕ ਪੇਜ “ਬਦਨਾਮ ਜਾਨੀ” ਨੇ 6 ਫਰਵਰੀ 2023 ਨੂੰ ਵਾਇਰਲ ਵੀਡੀਓਜ਼ ਸ਼ੇਅਰ ਕਰਦਿਆਂ ਲਿਖਿਆ, ‘ਤੁਰਕੀ ਸੀਰੀਆ ਲੇਬਨਾਨ ਚ ਭੂਚਾਲ ਨਾਲ 1300 ਤੋ ਵੱਧ ਲੋਕ ਮਾਰੇ ਗਏ ਵਾਹਿਗੁਰੂ ਮੇਹਰ ਕਰੇ।’ ਪੰਜਾਬੀ ਤੋਂ ਇਲਾਵਾ ਹੋਰਨਾ ਭਾਸ਼ਾਵਾਂ ਦੇ ਵਿੱਚ ਵੀ ਸ਼ੇਅਰ ਕੀਤਾ ਜਾ ਰਿਹਾ ਹੈ। ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਇਨ੍ਹਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਜਰੀਏ ਸਰਚ ਕੀਤਾ। ਸਾਨੂੰ ਪਹਿਲਾ ਵੀਡੀਓ ‘The Tribune India’ ਦੁਆਰਾ 31 ਅਕਤੂਬਰ 2020 ਨੂੰ ਪ੍ਰਕਾਸ਼ਿਤ ਖਬਰ ‘ਚ ਅਪਲੋਡ ਮਿਲੀ। ਇਸ ਖਬਰ ਦੇ ਅਨੁਸਾਰ ਇਹ ਵੀਡੀਓ ਤੁਰਕੀ ਦੇ ਇਜ਼ਮੀਰ ਦਾ ਹੈ ਜਦੋਂ 2020 ‘ਚ ਆਏ ਭੁਚਾਲ ਦੌਰਾਨ ਇੱਕ ਇਮਾਰਤ ਢਹਿ ਗਈ ਸੀ। ਇਸ ਖਬਰ ਵਿਚ ਇਸਤੇਮਾਲ ਕੀਤੇ ਇੱਕ ਟਵੀਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ। Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? ਇਸੇ ਤਰ੍ਹਾਂ ਇਸ ਵੀਡੀਓ ਦਾ ਇਸਤੇਮਾਲ Express.uk ਨੇ ਵੀ ਆਪਣੀ ਖਬਰ ਵਿਚ ਕੀਤਾ। ਰਿਪੋਰਟ ਦੇ ਮੁਤਾਬਕ,’ਭਿਆਨਕ ਫੁਟੇਜ ਵਿੱਚ ਤੁਰਕੀ ਦੇ ਤੱਟਵਰਤੀ ਸ਼ਹਿਰ ਇਜ਼ਮੀਰ ਵਿੱਚ ਇੱਕ ਉੱਚੀ ਇਮਾਰਤ ਨੂੰ ਢਹਿੰਦਿਆਂ ਦੇਖਿਆ ਜਾ ਸਕਦਾ ਹੈ। 7 ਦੀ ਤੀਬਰਤਾ ਵਾਲੇ ਭੂਚਾਲ ਨੇ ਸੈਲਾਨੀਆਂ ਦੇ ਹੌਟਸਪੌਟ ਨੂੰ ਹਿਲਾ ਦਿੱਤਾ ਜਿਸ ਵਿੱਚ ਘੱਟੋ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ ਘੱਟ 120 ਲੋਕ ਜ਼ਖਮੀ ਹੋ ਗਏ।” ਸਾਨੂੰ ਇਹ ਵੀਡੀਓ ਕਈ ਟਵਿੱਟਰ ਯੂਜ਼ਰਾਂ ਦੁਆਰਾ ਵੀ ਸਾਲ 2020 ਦੇ ਵਿੱਚ ਅਪਲੋਡ ਮਿਲਿਆ। ਕੀ ਫਰੇਮ ਤੇ ਰਿਵਰਸ ਇਮੇਜ ਸਰਚ ਜਰੀਏ ਸਾਨੂੰ ਵਾਇਰਲ ਵੀਡੀਓ 30 ਅਕਤੂਬਰ 2020 ਦੇ ਇੱਕ ਟਵੀਟ ਵਿਚ ਅਪਲੋਡ ਮਿਲਿਆ। ਇਹ ਟਵੀਟ ਮੀਡੀਆ ਅਦਾਰੇ Daily Sabah ਦੁਆਰਾ ਕੀਤਾ ਗਿਆ ਸੀ। ਇਸ ਟਵੀਟ ਅਨੁਸਾਰ ਇਹ ਵੀਡੀਓ ਤੁਰਕੀ ਦੇ ਇਜ਼ਮੀਰ ਦਾ ਹੀ ਹੈ। ਟਵੀਟ ਮੁਤਾਬਕ, ਤੁਰਕੀ ਦੇ ਇਜ਼ਮੀਰ ਸੂਬੇ ਦੇ ਬੋਰਨੋਵਾ ਜ਼ਿਲੇ ਵਿੱਚ ਭੂਚਾਲ ਨਾਲ ਤਬਾਹ ਹੋਈ ਇਮਾਰਤ ਦੇ ਆਲੇ-ਦੁਆਲੇ ਦਹਿਸ਼ਤ ਦੇਖੀ ਗਈ। ਇਸ ਵੀਡੀਓ ਨੰ ਕੁਝ ਹੋਰ ਯੂਜ਼ਰਸ ਨੇ ਵੀ ਆਪਣੇ ਅਕਾਊਂਟਸ ਤੋਂ ਸਾਲ 2020 ਵਿੱਚ ਸਾਂਝਾ ਕੀਤਾ ਸੀ। ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੇ ਦੋਵੇਂ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2020 ਦੇ ਹਨ ਜਦੋ ਤੁਰਕੀ ਦੇ ਵਿੱਚ ਭੁਚਾਲ ਆਇਆ ਸੀ। ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। Our Sources Report by The Tribune, Dated October 31, 2020 Report by Express, Dated October 30, 2020 Twitter post by Daily Sabah, Dated October 30, 2020 Twitter post by Erum Jaffri, Dated October 30, 2020 ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
schema:mentions
schema:reviewRating
schema:author
schema:datePublished
schema:inLanguage
  • Hindi
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software