Facets (new session)
Description
Metadata
Settings
owl:sameAs
Inference Rule:
asEquivalent
b3s
b3sifp
facets
http://www.w3.org/2002/07/owl#
ldp
oplweb
skos-trans
virtrdf-label
virtrdf-url
None
About:
http://data.cimple.eu/claim-review/5da6e90091af2cf082d4b7377cc773fcc4d1f5af4305fad9bf8ff595
Goto
Sponge
NotDistinct
Permalink
An Entity of Type :
schema:ClaimReview
, within Data Space :
data.cimple.eu
associated with source
document(s)
Type:
schema:ClaimReview
New Facet based on Instances of this Class
Attributes
Values
rdf:type
schema:ClaimReview
http://data.cimple...lizedReviewRating
not credible
schema:url
http://newschecker.in/pa/fact-check-pa/jio-recharge-399-per-year/
schema:text
Authors Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News. Claim ਸੋਸ਼ਲ ਮੀਡਿਆ ਤੇ ਜੀਓ ਰਿਚਾਰਜ ਦੇ ਨਾਮ ਤੇ ਇੱਕ ਲਿੰਕ ਵਾਇਰਲ ਹੋ ਰਿਹਾ ਹੈ। ਲਿੰਕ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੀਓ 399 ਰੁਪਏ ਵਿੱਚ ਪੂਰੇ ਸਾਲ ਦਾ ਰਿਚਾਰਜ ਦੇ ਰਿਹਾ ਹੈ। Fact Check/Verification ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਲਿੰਕ ਦੀ ਜਾਂਚ ਸ਼ੁਰੂ ਕੀਤੀ। ਅਸੀਂ ਪਾਇਆ ਕਿ ਜੀਓ ਦਾ ਅਧਿਕਾਰਿਕ ਲਿੰਕ jio.com ਹੈ। ਸਾਨੂੰ ਵਾਇਰਲ ਹੋ ਰਿਹਾ ਲਿੰਕ ਸ਼ੱਕੀ ਲੱਗਿਆ। ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਵੈਬਸਾਈਟ ਨੂੰ ਸਕੈਮ ਡਿਟੈਕਟਰ ਤੇ ਚੈਕ ਕੀਤਾ। ਸਕੈਮ ਡਿਟੈਕਟਰ ਦੇ ਇਸ ਵੈੱਬਸਾਈਟ ਨੂੰ ਸ਼ੱਕੀ ਦੱਸਿਆ। ਇਸ ਵੈਬਸਾਈਟ ਦੇ ਮੁਤਾਬਿਕ ਇਹ ਵੈਬਸਾਈਟ ਸਪੈਮ , ਫਿਸ਼ਿੰਗ ਅਤੇ ਸ਼ੱਕੀ ਹੈ। Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? ਅਸੀਂ ਸਾਈਬਰ ਸੁਰੱਖਿਆ ਸਲਾਹਕਾਰ ਹਿਤੇਸ਼ ਧਰਮਦਾਸਾਨੀ ਨਾਲ ਸੰਪਰਕ ਕੀਤਾ। ਉਹਨਾਂ ਨੇ ਦੱਸਿਆ ਕਿ ਇਹ ਲਿੰਕ ਫਰਜ਼ੀ ਹੈ ਅਤੇ ਇਸ ਫਰਜ਼ੀ ਵੈਬਸਾਈਟ ਦੀ ਵਰਤੋਂ ਨਾਗਰਿਕਾਂ ਨਾਲ ਸਬੰਧਤ ਜਾਣਕਾਰੀ ਇਕੱਠੀ ਕਰਨ ਲਈ ਕੀਤੀ ਜਾ ਰਹੀ ਹੈ। ਉਹਨਾਂ ਨੇ ਕਹਿ ਕਿ ਅਜਿਹੇ ਨੰਬਰ ਧੋਖੇਬਾਜ਼ਾਂ ਦੁਆਰਾ ਧੋਖਾਧੜੀ ਲਈ ਵਰਤੇ ਜਾਂਦੇ ਹਨ। ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਿਹਾ ਲਿੰਕ ਫਰਜ਼ੀ ਹੈ। Result: False Sources Scam Detector review Self Analysis Telephone Conversation with cybersecurity consultant Hitesh Dharamdasani ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ। Authors Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
schema:mentions
Computer security
Bhagwant Mann
dbpedia:Daily_Post_India
dbpedia:PTC_News
schema:reviewRating
False
schema:author
newschecker
schema:datePublished
2024-07-19
(
xsd:date
)
schema:inLanguage
Hindi
schema:itemReviewed
http://data.cimple.eu/claim/46dd9b105313aae6d91d364edb2bca4032e125a84bccea8797604844
Faceted Search & Find service v1.16.115 as of Oct 09 2023
Alternative Linked Data Documents:
ODE
Content Formats:
RDF
ODATA
Microdata
About
OpenLink Virtuoso
version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 2 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software