About: http://data.cimple.eu/claim-review/6893c5ecb083a68d3abe7c0ccb9806738ad362633123ef70167d89d4     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Authors Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News. Claim ਓਮ ਬਿਰਲਾ ਦੀ ਸਪੁੱਤਰੀ ਅੰਜਲੀ ਬਿਰਲਾ ਦਾ ਵਿਆਹ ਮੁਹੰਮਦ ਅਨੀਸ਼ ਨਾਲ ਹੋਇਆ। Fact 12 ਨਵੰਬਰ 2024 ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਧੀ ਅੰਜਲੀ ਬਿਰਲਾ ਦਾ ਵਿਆਹ ਰਾਜਸਥਾਨ ਦੇ ਕੋਟਾ ਵਿੱਚ ਹੋਇਆ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਜਲੀ ਬਿਰਲਾ ਦਾ ਵਿਆਹ ਮੁਸਲਿਮ ਵਿਅਕਤੀ ਮੁਹੰਮਦ ਅਨੀਸ਼ ਨਾਲ ਹੋਇਆ ਹੈ। Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? ਦਾਅਵੇ ਦੀ ਜਾਂਚ ਕਰਨ ਲਈ ਅਸੀਂ ਗੂਗਲ ਕੀ ਵਰਡ ਦੀ ਮਦਦ ਦੇ ਨਾਲ ਅੰਜਲੀ ਬਿਰਲਾ ਦੇ ਵਿਆਹ ਨਾਲ ਜੁੜੀ ਜਾਣਕਾਰੀ ਦੀ ਖੋਜ ਕੀਤੀ। ਇਸ ਦੌਰਾਨ ਸਾਨੂੰ 13 ਨਵੰਬਰ 2024 ਨੂੰ ਐਨਡੀਟੀਵੀ ਦੁਆਰਾ ਪ੍ਰਕਾਸ਼ਤ ਰਿਪੋਰਟ ਵਿੱਚ ਅੰਜਲੀ ਬਿਰਲਾ ਦੇ ਪਤੀ ਨਾਲ ਸਬੰਧਤ ਜਾਣਕਾਰੀ ਮਿਲੀ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਓਮ ਬਿਰਲਾ ਦੇ ਜਵਾਈ ਦਾ ਨਾਮ ਅਨੀਸ਼ ਰਜਨੀ ਹੈ ਜੋ ਇੱਕ ਸਿੰਧੀ ਪਰਿਵਾਰ ਨਾਲ ਸਬੰਧਤ ਹੈ। ਰਿਪੋਰਟ ਵਿੱਚ ਅੱਗੇ ਲਿਖਿਆ ਹੈ ਕਿ ਓਮ ਬਿਰਲਾ ਦੇ ਜਵਾਈ ਅਨੀਸ਼ ਦੇ ਪਿਤਾ ਨਰੇਸ਼ ਰਜਨੀ ਕੋਟਾ ਦੇ ਇੱਕ ਸਥਾਪਿਤ ਹਿੰਦੂ ਉਦਯੋਗਪਤੀ ਵਜੋਂ ਗਿਣੇ ਜਾਂਦੇ ਹਨ। ਅਨੀਸ਼ ਦੇ ਪਿਤਾ ਨਰੇਸ਼ ਰਜਨੀ ਮੰਦਰ ਨਿਰਮਾਣ ਅਤੇ ਸਨਾਤਨ ਧਰਮ ਪ੍ਰਚਾਰ ਦੇ ਕੰਮਾਂ ਲਈ ਮਸ਼ਹੂਰ ਹਨ। ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਹਰੀ ਮਾਂਝੀ ਨੇ 13 ਨਵੰਬਰ 2024 ਨੂੰ ਪੋਸਟ ਰਾਹੀਂ ਅਨੀਸ਼ ਰਜਨੀ ਦੇ ਧਾਰਮਿਕ ਪਿਛੋਕੜ ਬਾਰੇ ਵਾਇਰਲ ਦਾਅਵਿਆਂ ਦਾ ਖੰਡਨ ਕੀਤਾ। ਉਨ੍ਹਾਂ ਨੇ ਲਿਖਿਆ ‘ਅਨੀਸ਼ ਰਜਨੀ ਕੋਟਾ ਦੇ ਸਿੰਧੀ ਹਿੰਦੂ ਪਰਿਵਾਰ ਤੋਂ ਹਨ। ਰਜਨੀ ਪਰਿਵਾਰ ਨੇ 12 ਤੋਂ ਵੱਧ ਸ਼ਿਵ ਮੰਦਰਾਂ ਦੀ ਉਸਾਰੀ ਸਮੇਤ ਧਾਰਮਿਕ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਇਆ ਹੈ। ਅਫਵਾਹਾਂ ਦਾ ਖੰਡਨ ਕਰਨ ਲਈ ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਅਨੀਸ਼ ਰਜਨੀ ਅਤੇ ਅੰਜਲੀ ਬਿਰਲਾ ਦੇ ਵਿਆਹ ਦਾ ਸੱਦਾ ਪੱਤਰ ਵੀ ਸਾਂਝਾ ਕੀਤਾ। ਸੱਦਾ ਪੱਤਰ ਵਿੱਚ ਅਨੀਸ਼ ਨੂੰ ਸਿਮਰਨ ਅਤੇ ਨਰੇਸ਼ ਰਜਨੀ ਦਾ ਪੁੱਤਰ ਦੱਸਿਆ ਗਿਆ ਹੈ। ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਦਾ ਜਵਾਈ ਅਨੀਸ਼ ਰਜਨੀ ਮੁਸਲਮਾਨ ਨਹੀਂ ਹੈ। Result: False Sources Report by NDTV, Dated November 13, 2024 X post by Hari Manjhi, Dated November 13, 2024 ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ। Authors Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
schema:mentions
schema:reviewRating
schema:author
schema:datePublished
schema:inLanguage
  • Hindi
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software