About: http://data.cimple.eu/claim-review/8c575952a74328a7b5c82a9051451b84291cf5cad63f2c83a787e61b     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Last Updated on ਫਰਵਰੀ 12, 2021 by Team THIP ਸਾਰ ਵਟਸਐਪ ਉੱਤੇ ਇੱਕ ਵਾਇਰਲ ਸੰਦੇਸ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੈਡਬੈੱਡ ਨਾਮ ਦੀ ਇੱਕ ਕੰਪਨੀ ਨੇ ਇੱਕ ਮਸ਼ੀਨ ਬਣਾਈ ਹੈ ਜਿਸਦੀ ਵਰਤੋਂ ਨਾਲ “ਕਿਸੇ ਵੀ ਬਿਮਾਰੀ ਨੂੰ 2.5 ਮਿੰਟਾਂ ਵਿੱਚ ਠੀਕ ਕੀਤਾ ਜਾ ਸਕਦਾ ਹੈ। ਅਸੀਂ ਦਾਅਵੇ ਦੀ ਤੱਥ ਜਾਂਚ ਕੀਤੀ ਅਤੇ ਪਾਇਆ ਕਿ ਇਹ ਪੂਰੀ ਤਰ੍ਹਾਂ ਗਲਤ ਹੈ । ਦਾਅਵਾ ਸੰਦੇਸ਼ ਵਿੱਚ ਇੱਕ ਔਰਤ ਜਿਸਮਾਨੀ ਸਕੈਨਰ ਦੇ ਕੋਲ ਪਈ ਹੋਈ ਦਿਖਾਈ ਦਿੰਦੀ ਹੈ ਜਿਸ ਵਿੱਚ ਦਾਅਵਾ ਕੀਤਾ ਜਾਂਦਾ ਹੈ ਕਿ ਮੈਡਬੈੱਡ ਬਾਡੀ ਸਕੈਨਰ’ ਹੈ। ਸੰਦੇਸ਼ ਵਿੱਚ ਇਹ ਵੀ ਲਿਖਿਆ ਗਿਆ ਹੈ, “ਮੇੈਡਬੇੈਡਜ਼ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਕੰਮ ਕਰਦਾ ਹੈ ਅਤੇ ਬਹੁਤ ਸਾਰੀ ਅਕਲ ਨਾਲ ਕੰਮ ਕਰਦਾ ਹੈ। ਸਾਡੇ ਵਟਸਐਪ ਟਿਪਲਾਈਨ ‘ਤੇ ਇਕ ਪਾਠਕ ਦੁਆਰਾ ਸਾਨੂੰ ਭੇਜਿਆ ਸੁਨੇਹਾ ਹੇਠਾਂ ਵੇਖਿਆ ਜਾ ਸਕਦਾ ਹੈ:war ਤੱਥ ਜਾਂਚ ਕੀ ਚਿੱਤਰ ਨਕਲੀ ਹਨ ਜਾਂ ਬਦਲੀਆਂ ਹਨ? ਚਿੱਤਰਾਂ ਨੂੰ ਬਦਲਿਆ ਨਹੀਂ ਗਿਆ ਹੈ, ਪਰੰਤੂ ਉਹਨਾਂ ਨੂੰ ਪ੍ਰਸੰਗ ਦੇ ਬਾਹਰ ਚੁੱਕਿਆ ਗਿਆ ਹੈ। ਗੂਗਲ ਚਿੱਤਰ ਖੋਜ ਦੁਆਰਾ ਚਲਾਏ ਜਾਣ ਵਾਲੀਆਂ ਤਸਵੀਰਾਂ ਸਾਇੰਸ ਫਿਕਸ਼ਨ ਫਿਲਮ ਦੇ ਟ੍ਰੇਲਰ ਦੇ ਸਕ੍ਰੀਨਸ਼ਾਟ ਹਨ, ਜਿਸ ਦਾ ਨਾਮ ਹੈ “ਏਲੀਜ਼ੀਅਮ” । ਫਿਲਮ 2013 ਵਿੱਚ ਰਿਲੀਜ਼ ਕੀਤੀ ਗਈ ਸੀ। ਮੂਵੀ ਦਾ ਟ੍ਰੇਲਰ, ਯੂਟਿਯੂਬ ਉੱਤੇ ਵੀ ਉਪਲੱਬਧ ਹੈ, ਹੇਠਾਂ ਏਮਬੇਡ ਕੀਤਾ ਗਿਆ ਹੈ। ਜਾਅਲੀ ਵਾਇਰਲ ਸੰਦੇਸ਼ ਵਿਚਲੀਆਂ ਤਸਵੀਰਾਂ 0:47, 0:49, 0:57 ਅਤੇ 1:03 ‘ਤੇ ਵੇਖੀਆਂ ਜਾ ਸਕਦੀਆਂ ਹਨ । ਕੀ ਇਹੇਜਿਹਾ ਕੋਈ ਬਿਸਤਰਾ ਹੈ ਜਿਸ ਨੂੰ ਮੈਡਬੈੱਡ ਕਹਿੰਦੇ ਹਨ? ‘ਮੈਡਬੈੱਡ: ਸਮਾਰਟ ਮੈਡੀਕਲ ਬੈੱਡ’ ਇੰਸਟੀਚਿਊਟ ਇਲੈਕਟ੍ਰਿਕਲ ਅਤੇ ਇਲੈਕਟ੍ਰਾਨਿਕਸ ਇੰਜੀਨੀਅਰਜ਼ (IEEE) ਦੁਆਰਾ ਵਿਕਸਤ ਇਕ ਸੰਕਲਪ ਬਿਸਤਰੇ ਹਨ। ਇਹ ,ਜਦੋਂ ਮੈਡੀਕਲ ਸਟਾਫ ਮੌਜੂਦ ਨਹੀਂ ਹੁੰਦਾ ਤਾਂ ਮਰੀਜ਼ਾਂ ਨੂੰ ਸਵੈ ਸਹਾਇਤਾ ਲਈ ਸਹਾਇਕ ਹੁੰਦੇ ਹਨ । ਬਿਸਤਰੇ ਬਾਰੇ ਵਿਚਾਰ-ਵਟਾਂਦਰੇ ਨੂੰ ਸੰਬੰਧਤ ਖੋਜ ਪ੍ਰਕਾਸ਼ਨਾਂ ਜਿਵੇਂ ਆਈਈਈ(IEEE) ਐਕਸਪਲੋਰ, ਬੀਐਮਸੀ(BMC) ਅਤੇ ਰਿਸਰਚ ਗੇਟ ਵਿਚ ਦੇਖਿਆ ਜਾ ਸਕਦਾ ਹੈ । ਹਾਲਾਂਕਿ, ਬੈੱਡ ਦਾ 2.5 ਮਿੰਟਾਂ ਵਿਚ ਲੋਕਾਂ ਨੂੰ ਚੰਗਾ ਕਰਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ।
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 10 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software