About: http://data.cimple.eu/claim-review/990a0223140f76ef73bafa8b84196c801f04e4d3d92403b17dd7e8de     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Authors Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News. Claim ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਜਨ ਧਨ ਯੋਜਨਾ ਸਕੀਮ ਅਧੀਨ ਹਰੇਕ ਨਾਗਰਿਕ ਨੂੰ ਪੰਜ ਹਜਾਰ ਰੁਪਏ ਦਿੱਤੇ ਜਾ ਰਹੇ ਹਨ। ਪੋਸਟ ਦੇ ਨਾਲ ਲਿਖਿਆ ਹੈ ਕਿ ਸ਼ੇਅਰ ਕੀਤੇ ਗਏ ਲਿੰਕ ‘ਤੇ ਕਲਿਕ ਕਰਕੇ ਪੈਸੇ ਕੱਢਵਾਏ ਜਾ ਸਕਦੇ ਹੈ। ਵਾਇਰਲ ਹੋ ਰਹੇ ਲਿੰਕ ਵਿੱਚ ਯੂਆਰਐਲ cashzoneofferzz.dev ਲਿਖਿਆ ਹੋਇਆ ਹੈ। Fact Check/Verification ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਲਿੰਕ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਪਾਇਆ ਕਿ ਵਾਇਰਲ ਲਿੰਕ ‘ਚ ਦਿੱਤੇ ਗਏ ਲਿੰਕ ਦਾ ਯੂਆਰਐਲ cashzoneofferzz.dev ਲਿਖਿਆ ਹੋਇਆ ਹੈ ਜਦਕਿ ਅਧਿਕਾਰਿਕ ਵੈਬਸਾਈਟ ਦਾ ਲਿੰਕ .gov ਹੈ। ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਅਸੀਂ ਫੋਨ ਪੇ, ਪੇਟੀਐਮ ਅਤੇ ਗੂਗਲ ਪੇ ਦੇ ਸੋਸ਼ਲ ਮੀਡਿਆ ਹੈਂਡਲਸ ਨੂੰ ਖੰਗਾਲਿਆ ਪਰ ਸਾਨੂੰ ਜਨ ਧਨ ਯੋਜਨਾ ਸਕੀਮ ਅਧੀਨ ਹਰੇਕ ਨਾਗਰਿਕ ਨੂੰ ਪੰਜ ਹਜਾਰ ਰੁਪਏ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? ਵਾਇਰਲ ਪੋਸਟ ਨੂੰ ਧਿਆਨ ਨਾਲ ਦੇਖਣ ਤੇ ਪਾਇਆ ਕਿ ਪੋਸਟਵਿੱਚ ਲਾਭ ਲੈਣ ਲਈ ਇੱਕ ਲਿੰਕ ‘ਤੇ ਕਲਿੱਕ ਕਰਨ ਲਈ ਕਿਹਾ ਹੈ। ਇਸ ਪੋਸਟ ਦੇ ਨਾਲ ਸ਼ੇਅਰ ਕੀਤੇ ਲਿੰਕ ‘ਤੇ ਕਲਿੱਕ ਕਰਨ ‘ਤੇ ਇੱਕ ਵੈਬਸਾਈਟ ਖੁੱਲ੍ਹਦੀ ਹੈ। ਅੱਗੇ ਖਾਤੇ ਵਿੱਚ ਪੈਸੇ ਪਵਾਉਣ ਦੇ ਲਈ ਇੱਕ ਸਕ੍ਰੈਚ ਕਾਰਡ ‘ਤੇ ਕਲਿੱਕ ਕਰਨ ਲਈ ਕਿਹਾ ਗਿਆ ਹੈ। ਸਾਨੂੰ ਇਹ ਵੈਬਸਾਈਟ ਸਾਨੂੰ ਸ਼ੱਕੀ ਲੱਗੀ। ਜਾਂਚ ਵਿੱਚ ਅਸੀਂ ਵੈਬਸਾਈਟ ਨੂੰ ਖੋਜਣ ਵਾਲੀ ਵੈਬਸਾਈਟ ਚੈਕ ਕੀਤਾ। ਸਕੈਮ ਡਿਟੈਕਟਰ ਨੇ ਇਸ ਵੈਬਸਾਈਟ ਨੂੰ 100 ਵਿੱਚੋਂ ਸਿਰਫ਼ 22.5 ਅੰਕ ਦਿੱਤੇ ਅਤੇ ਇਸ ਨੂੰ ਖ਼ਤਰਨਾਕ ਅਤੇ ਸ਼ੱਕੀ ਦੱਸਿਆ। ਅੱਗੇ ਜਾਂਚ ਵਿੱਚ ਅਸੀਂ ਇਸ ਵੈਬਸਾਈਟ ਨੂੰ whoiswho ਤੇ ਖੰਗਾਲਿਆ। ਇਥੇ ਦਿੱਤੀ ਗਈ ਜਾਣਕਾਰੀ ਦੇ ਮੁਤਾਬ ਇਹ ਡੋਮੇਨ 30 ਜੁਲਾਈ 2024 ਨੂੰ ਹੀ ਰਜਿਸਟਰ ਹੋਇਆ ਸੀ। ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ ਅਤੇ ਅਪੀਲ ਕਰਦੇ ਹਾਂ ਕਿ ਕਿਸੇ ਵੀ ਅਣਜਾਣ ਲਿੰਕ ‘ਤੇ ਕਲਿੱਕ ਕਰਨ ਤੋਂ ਪਹਿਲਾਂ ਉਸ ਦੀ ਪ੍ਰਮਾਣਿਕਤਾ ਦੀ ਜਾਂਚ ਕਰੋ। ਅਜਿਹੇ ਲਿੰਕ ਖ਼ਤਰਨਾਕ ਹੋ ਸਕਦੇ ਹਨ। ਇਸ ਤਰ੍ਹਾਂ ਦੇ ਸਕੈਮ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਫੈਕਟ ਚੈਕ ਇਥੇ ਲਿੰਕ ਤੇ ਕਲਿਕ ਕਰਕੇ ਪੜ੍ਹ ਸਕਦੇ ਹੋ। Result: False Sources Official Website of PhonePe Scam Detector. Whois.com. ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ। Authors Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
schema:mentions
schema:reviewRating
schema:author
schema:datePublished
schema:inLanguage
  • Hindi
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software