About: http://data.cimple.eu/claim-review/b0637d9ecb73c89e5bd61291de08cc180ed27b8cf8f18877f7fdbd67     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Authors Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News. Claim ਇਜ਼ਰਾਇਲ-ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ ਦੌਰਾਨ ਮਲਬੇ ਵਿੱਚ ਫਸੀ ਬੱਚੇ ਦੀ ਵੀਡੀਓ Fact ਵਾਇਰਲ ਹੋ ਰਿਹਾ ਵੀਡੀਓ ਇਸ ਸਾਲ ਸੀਰੀਆ ਦੇ ਉੱਤਰ-ਪੱਛਮ ਇਲਾਕੇ ਵਿੱਚ ਆਏ ਭੁਚਾਲ ਦਾ ਹੈ। ਸੋਸ਼ਲ ਮੀਡੀਆ ‘ਤੇ ਮਲਬੇ ‘ਚ ਫਸੇ ਨਵਜਾਤ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਇਜ਼ਰਾਇਲ-ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਫੇਸਬੁੱਕ ਪੇਜ ‘ਤਰਨਤਾਰਨ ਦੀ ਆਵਾਜ਼’ ਨੇ ਲਿਖਿਆ,’ਲੜਾਈ ਭਾਵੇ ਗਾਜ਼ਾ ਅਤੇ ਇਜ਼ਰਾਇਲ ਦੀ ਲੱਗੀ ਹੋਈ ਹੈ ਪਰ ਇਸ ਲੜਾਈ ‘ਚ ਕਈ ਜਾਣਾ ਚਲਿਆ ਗਈਆਂ । ਇਸ ਬੱਚੀ ਦੀ ਮਾਂ ਤਾਂ ਮਰ ਗਈ ਪਰ ਆਪਣੀ ਨਿੱਕੀ ਜਹੀ ਬੱਚੀ ਛੱਡ ਗਈ ਬਹੁਤ ਬਹੁਤ ਦੁੱਖ ਹੋਇਆ ਇਹ ਵੀਡਿਉ ਦੇਖ ਕੇ ਇਹ ਹੁੰਦਾ ਹੈ ਦੋ ਮੁਲਕਾਂ ਚ ਲੜਾਈ ਦਾ ਅੰਜਾਮ। ਇਹ ਲੜਾਈ ਖਤਮ ਹੋਣੀ ਚਾਹੀਦੀ ਹੈ ਮਾਸੂਮ ਬੱਚੇ ਮਰ ਰਹੇ ਹਨ। ਵਾਹਿਗੁਰੂ ਖਤਮ ਕਰ ਇਹ ਲੜਾਈ ਅਤੇ ਬਚਾ ਨਿੱਕੇ ਨਿੱਕੇ ਮਾਸੂਮ ਬੱਚਿਆ ਨੂੰ।’ ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ। Fact Check/Verification ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਵੀਡੀਓ ਦੇ ਕੀ ਫ਼੍ਰੇਮ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। ਆਪਣੀ ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਫਰਵਰੀ 2023 ਦੇ ਇੱਕ ਟਵੀਟ ਵਿਚ ਅਪਲੋਡ ਮਿਲਿਆ। ਸੀਰੀਆ ਦੇ ਅਧਿਕਾਰਿਕ ਸਿਵਲ ਡਿਫੈਂਸ ਅਕਾਊਂਟ The White Helmets ਨੇ 11 ਫਰਵਰੀ 2023 ਨੂੰ ਇਸ ਵੀਡੀਓ ਨੂੰ ਸਾਂਝਾ ਕੀਤਾ ਸੀ। ਟਵੀਟ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਮਾਮਲਾ 6 ਫਰਵਰੀ 2023 ਦਾ ਹੈ ਜਦੋਂ ਸੀਰੀਆ ਦੇ ਉੱਤਰ-ਪੱਛਮ ਇਲਾਕੇ ਵਿਚ ਭਿਆਨਕ ਭੁਚਾਲ ਆਇਆ ਸੀ। ਵੀਡੀਓ ਨੂੰ ਉੱਤਰੀ ਐਲੇਪੋ ਦੇ ਜਾਂਦੀਰਿਸ ਦਾ ਦੱਸਿਆ ਗਿਆ ਜਿਥੇ ਇੱਕ ਛੋਟੀ ਬੱਚੀ ਨੂੰ ਸਿਵਲ ਡਿਫੈਂਸ ਦੀ ਟੀਮ ਵੱਲੋਂ ਬਚਾਇਆ ਜਾਂਦਾ ਹੈ। Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? ਮੀਡਿਆ ਅਦਾਰਾ ‘Sky News’ ਨੇ ਵੀ ਇਸ ਵੀਡੀਓ ਨੂੰ ਆਪਣੇ ਅਧਿਕਾਰਿਕ ਯੂ ਟਿਊਬ ਅਕਾਊਂਟ ਤੇ 6 ਫਰਵਰੀ 2023 ਨੂੰ ਅਪਲੋਡ ਕੀਤਾ ਸੀ। ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ ਵੀ ਇਹ ਵੀਡੀਓ ਇਸ ਸਾਲ ਸੀਰੀਆ ਦੇ ਉੱਤਰ-ਪੱਛਮ ਇਲਾਕੇ ਵਿਚ ਆਏ ਭੁਚਾਲ ਦਾ ਹੈ। Conclusion ਸਾਡੀ ਜਾਂਚ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਇਸ ਸਾਲ ਸੀਰੀਆ ਦੇ ਉੱਤਰ-ਪੱਛਮ ਇਲਾਕੇ ਵਿੱਚ ਆਏ ਭੁਚਾਲ ਦਾ ਹੈ। ਇਸ ਵੀਡੀਓ ਦਾ ਇਜ਼ਰਾਇਲ-ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ ਨਾਲ ਕੋਈ ਸੰਬੰਧ ਨਹੀਂ ਹੈ। Result- False Our Sources Tweet made by The White Helmets on February 11, 2023 Video uploaded by Sky News on February 7, 2023 ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ। Authors Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
schema:mentions
schema:reviewRating
schema:author
schema:datePublished
schema:inLanguage
  • Hindi
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software