About: http://data.cimple.eu/claim-review/d66ad920103d2b20e50af1fab9a4881ce4cb8558cd2c9e994d27ee50     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • News ਅਰਜਨਟੀਨਾ ਸਰਕਾਰ ਨੇ ਛਾਪੇ Lionel Messi ਦੀ ਤਸਵੀਰ ਵਾਲੇ ਨੋਟ? ਪੜ੍ਹੋ ਸਚਾਈ ਸੋਸ਼ਲ ਮੀਡਿਆ ਤੇ 1000 ਦੇ ਨੋਟ ‘ਤੇ ਅਰਜਨਟੀਨਾ ਦੇ ਮਸ਼ਹੂਰ ਫੁੱਟਬਾਲਰ ਲਿਓਨੇਲ ਮੇਸੀ (Lionel Messi) ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਪੋਸਟਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਜਨਟੀਨਾ ਦੀ ਸਰਕਾਰ ਨੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਮੈਸੀ ਤੇ ਜੇਤੂ ਟੀਮ ਦੀ ਫੋਟੋ ਲਗਾ ਕੇ ਨੋਟ ਛਾਪ ਦਿੱਤੇ ਹਨ। ਫੇਸਬੁੱਕ ਯੂਜ਼ਰ ‘ਪਹਿਲਾ ਪਿਆਰ’ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਵਾਹ ਜੀ ਵਾਹ ਇਹ ਹੁੰਦਾ ਅਸਲੀ ਮਾਣ ਸਨਮਾਨ ਅਰਜਨਟੀਨਾ ਵਾਲਿਆਂ ਮੈਸੀ ਦੀ ਤੇ ਜੇਤੂ ਟੀਮ ਦੀ ਫੋਟੋ ਲਗਾ ਕੇ ਨੋਟ ਸ਼ਾਪ ਦਿੱਤੇ।’ ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਸ਼ੇਅਰਚੈਟ ਤੇ ਵੀ ਮੈਸੀ ਦੇ ਨੋਟ ਵਾਲੀ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ। Fact Check/Verification ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਦਾਅਵੇ ਦੀ ਸੱਚਾਈ ਪਤਾ ਲਗਾਉਣ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਅਰਜਨਟੀਨਾ ਦੇ ਸੈਂਟਰਲ ਬੈਂਕ ਦੀ ਵੈਬਸਾਈਟ ਨੂੰ ਖੰਗਾਲਿਆ ਪਰ ਇਥੇ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਮਿਲੀ ਜਿਸ ਤੋਂ ਸਪਸ਼ਟ ਹੋ ਸਕੇ ਕਿ ਅਰਜਨਟੀਨਾ ਸਰਕਾਰ ਵਲੋਂ ਲਿਓਨੇਲ ਮੇਸੀ ਦੀ ਤਸਵੀਰ ਵਾਲਾ 1000 ਦਾ ਨੋਟ ਜਾਰੀ ਕੀਤਾ ਗਿਆ ਹੈ। Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? ਹਾਲਾਂਕਿ, ਵੈਬਸਾਈਟ ‘ਤੇ ਸਾਨੂੰ 1000 ਦੇ ਨੋਟ ਦੀ ਤਸਵੀਰ ਜਰੂਰ ਮਿਲੀ ਪਰ ਇਸ ਵਿੱਚ ਮੇਸੀ ਦੀ ਤਸਵੀਰ ਨਹੀਂ ਸਗੋਂ ਅਰਜਨਟੀਨਾ ਦੇ ਰਾਸ਼ਟਰੀ ਪੰਛੀ ਦੀ ਤਸਵੀਰ ਬਣੀ ਹੋਈ ਹੈ। ਸਰਚ ਕਰਦਿਆਂ ਸਾਨੂੰ ਬਾਰਸਟੂਲ ਫੁੱਟਬਾਲ ਦੁਆਰਾ ਕੀਤੀ ਗਿਆ ਇੱਕ ਟਵੀਟ ਮਿਲਿਆ ਜਿਸ ‘ਚ ਉਨ੍ਹਾਂ ਨੇ ਮੈਸੀ ਦੀ ਤਸਵੀਰ ਵਾਲੇ ਨੋਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਅਰਜਨਟੀਨਾ ਦਾ ਕੇਂਦਰੀ ਬੈਂਕ 1000 ਦੇ ਨੋਟ ‘ਤੇ ਮੈਸੀ ਦੀ ਤਸਵੀਰ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਮੀਡਿਆ ਅਦਾਰਾ ‘ਦ ਸਨ’ ਦੀ ਇੱਕ ਰਿਪੋਰਟ ਵੀ ਮਿਲੀ ਜਿਸ ਵਿੱਚ ਨਿਊਜ਼ ਵੈਬਸਾਈਟ ਏਲ ਫਾਈਨੈਂਸਏਰੋ ਦੀ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਅਰਜਨਟੀਨਾ ਦਾ ਕੇਂਦਰੀ ਬੈਂਕ ਮੇਸੀ ਦੇ ਸਨਮਾਨ ਵਿੱਚ 1,000 ਰੁਪਏ ਦਾ ਨੋਟ ਡਿਜ਼ਾਈਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ, ਏਲ ਫਾਈਨੈਂਸਏਰੋ ਦੀ ਰਿਪੋਰਟ ਮੁਤਾਬਕ ਇਹ ਪ੍ਰਸਤਾਵ ਮਹਿਜ ਮਜ਼ਾਕ ਸੀ। Conclusion ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਅਰਜਨਟੀਨਾ ਸਰਕਾਰ ਨੇ ਮੈਸੀ ਤੇ ਜੇਤੂ ਟੀਮ ਦੀ ਫੋਟੋ ਲਗਾ ਕੇ ਨੋਟ ਨਹੀਂ ਛਾਪੇ ਹਨ। Result: Partly False Our Sources Official Website of Central Bank of Argentina Tweet by StoolFootball on 21 Dec 2022 Report published by The Sun on 21 Dec 2022 Report published by Elfinanciero on 19 Dec 2022 ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
schema:mentions
schema:reviewRating
schema:author
schema:datePublished
schema:inLanguage
  • Hindi
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software