About: http://data.cimple.eu/claim-review/eeb6f23ab8c007921fca4979100a7cfea1419b1f7c17d8c742cbe358     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Authors Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News. Claim ਪਟਪੜਗੰਜ ਤੋਂ ‘ਆਪ’ ਉਮੀਦਵਾਰ ਅਵਧ ਓਝਾ ਨੇ ਕਿਹਾ ਕਿ ਮਨੀਸ਼ ਸਿਸੋਦੀਆ ਜੰਗਪੁਰਾ ਤੋਂ ਇਸ ਲਈ ਭੱਜ ਗਏ ਕਿਉਂਕਿ ਉਹ ਡਰਪੋਕ ਹਨ ਅਤੇ ਉਹਨਾਂ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। Fact Check/Verification ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ Google ‘ਤੇ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਖੋਜ ਕੀਤੀ। ਇਸ ਦੌਰਾਨ ਸਾਨੂੰ ਦਾਅਵੇ ਦੀ ਪੁਸ਼ਟੀ ਕਰਨ ਵਾਲੀ ਕੋਈ ਰਿਪੋਰਟ ਨਹੀਂ ਮਿਲੀ। ਵਾਇਰਲ ਕਲਿੱਪ ‘ਚ ਅਵਧ ਓਝਾ NDTV ਦੇ ਮਾਈਕ ਅੱਗੇ ਕਥਿਤ ਬਿਆਨ ਦਿੰਦੇ ਨਜ਼ਰ ਆ ਰਹੇ ਹਨ। ਅਸੀਂ ਵਾਇਰਲ ਕਲਿੱਪ ਦੇ ਕੀ ਫਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਇਸ ਦੌਰਾਨ ਸਾਨੂੰ NDTV ਦੇ YouTube ਚੈਨਲ ‘ਤੇ ਵਾਇਰਲ ਕਲਿੱਪ ਦੇ ਨਾਲ ਪੂਰਾ ਇੰਟਰਵਿਊ ਮਿਲਿਆ ਜੋ 8 ਜਨਵਰੀ, 2025 ਨੂੰ ਅਪਲੋਡ ਕੀਤਾ ਗਿਆ ਸੀ। ‘ਦਿੱਲੀ ਚੋਣ: ਪਟਪੜਗੰਜ ਤੋਂ ਚੋਣ ਲੜ ਰਹੇ ਅਵਧ ਓਝਾ ਨਾਲ ਖਾਸ ਗੱਲਬਾਤ।’ ਕੈਪਸ਼ਨ ਦੇ ਨਾਲ ਸ਼ੇਅਰ ਕੀਤੀ ਗਈ ਵੀਡੀਓ ਕਲਿਪ 1:47 ਮਿੰਟ ‘ਤੇ ਸੁਣੀ ਜਾ ਸਕਦੀ ਹੈ, ਜਿੱਥੇ ਰਿਪੋਰਟਰ ਅਵਧ ਓਝਾ ਨੂੰ ਪੁੱਛਦਾ ਹੈ, “ਪਟਪੜਗੰਜ ਬਹੁਤ ਵੱਡੀ ਸੀਟ ਰਹੀ ਹੈ, ਮਨੀਸ਼ ਸਿਸੋਦੀਆ ਉੱਥੇ ਉਪ ਮੁੱਖ ਮੰਤਰੀ ਰਹੇ ਹਨ। ਉਹ ਲਗਾਤਾਰ ਤਿੰਨ ਵਾਰ ਇੱਥੋਂ ਚੁਣੇ ਗਏ ਹਨ, ਇਸ ਵਾਰ ਉਨ੍ਹਾਂ ਨੇ ਇਹ ਸੀਟ ਛੱਡ ਦਿੱਤੀ ਹੈ। ਇਸ ਦੇ ਜਵਾਬ ਵਿੱਚ ਅਵਧ ਓਝਾ ਕਹਿੰਦੇ ਹਨ, “ਇਹ ਛੱਡੀ ਨਹੀਂ ਹੈ, ਮੈਨੂੰ ਦਿੱਤੀ ਗਈ ਹੈ। ਉਹਨਾਂ ਨੇ ਸੀਟ ਨਹੀਂ ਛੱਡੀ, ਉਹਨਾਂ ਨੇ ਸੀਟ ਮੈਨੂੰ ਦਿੱਤੀ ਹੈ। ਕਿਉਂਕਿ ਉਹ ਪੜ੍ਹਾਈ ਨਾਲ ਜੁੜੇ ਹੋਏ ਸਨ ਅਤੇ ਮੈਂ ਵੀ ਸਿੱਖਿਆ ਦੇ ਖੇਤਰ ਵਿੱਚ ਅੱਗੇ ਕੰਮ ਕਰਨਾ ਹੈ। ਇਸ ਲਈ ਮੈਂ ਉਹਨਾਂ ਤੋਂ ਬੇਨਤੀ ਕਰਕੇ ਇਹ ਸੀਟ ਲਈ ਹੈ। Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? ਜਾਂਚ ਕਰਨ ‘ਤੇ, ਅਸੀਂ ਪਾਇਆ ਕਿ ਵਾਇਰਲ ਕਲਿੱਪ ਵਿੱਚ ਜੋੜਿਆ ਗਿਆ ਅਗਲਾ ਹਿੱਸਾ ਇੰਟਰਵਿਊ ਦੇ 51ਵੇਂ ਸੈਕਿੰਡ ‘ਤੇ ਆਉਂਦਾ ਹੈ। ਰਿਪੋਰਟਰ ਵੱਲੋਂ ਪੁੱਛੇ ਜਾਣ ‘ਤੇ, “ਤੁਸੀਂ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਸਿੱਧੇ ਚੋਣ ਮੈਦਾਨ ਵਿੱਚ ਕੁੱਦ ਗਏ।” ਇਸ ਦੇ ਜਵਾਬ ਵਿਚ ਅਵਧ ਓਝਾ ਨੇ ਕਿਹਾ ਸੀ, ‘ਜਿਨ੍ਹਾਂ ਦੀ ਜ਼ਿੰਦਗੀ ਵਿਚ ਕੋਈ ਜੰਗ ਨਹੀਂ ਉਹ ਬਹੁਤ ਬਦਕਿਸਮਤ ਹੋਣਗਏ , ਜਾਂ ਤਾਂ ਆਪਣੀ ਕਸਮ ਤੋੜ ਦਿੱਤੀ ਹੋਵੇਗੀ ਜਾਂ ਲੜਾਈ ਤੋਂ ਭੱਜੇ ਹੋਣਗੇ।’ ਇਸ ਤੋਂ ਸਪੱਸ਼ਟ ਹੈ ਕਿ ਵਾਇਰਲ ਕਲਿੱਪ ਨੂੰ ਐਡਿਟ ਕੀਤਾ ਗਿਆ ਸੀ। ‘ਆਪ’ ਉਮੀਦਵਾਰ ਅਵਧ ਓਝਾ ਨੇ ਮਨੀਸ਼ ਸਿਸੋਦੀਆ ਨੂੰ ਲੈ ਕੇ ਭਗੌੜਾ ਕਰਾਰ ਦੇਣ ਬਾਰੇ ਕੋਈ ਬਿਆਨ ਨਹੀਂ ਦਿੱਤਾ ਸੀ। Result: Altered Media Sources Video posted by NDTV on 8th January, 2025. ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ। Authors Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
schema:mentions
schema:reviewRating
schema:author
schema:datePublished
schema:inLanguage
  • Hindi
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software