Facets (new session)
Description
Metadata
Settings
owl:sameAs
Inference Rule:
asEquivalent
b3s
b3sifp
facets
http://www.w3.org/2002/07/owl#
ldp
oplweb
skos-trans
virtrdf-label
virtrdf-url
None
About:
http://data.cimple.eu/claim-review/b6826b10827769d874d3d99e38d218c719a88c14fbf026d0f8cfac59
Goto
Sponge
NotDistinct
Permalink
An Entity of Type :
schema:ClaimReview
, within Data Space :
data.cimple.eu
associated with source
document(s)
Type:
schema:ClaimReview
New Facet based on Instances of this Class
Attributes
Values
rdf:type
schema:ClaimReview
http://data.cimple...lizedReviewRating
not credible
schema:url
http://newschecker.in/pa/fact-check-pa/viral-pa/israel-bomb-water-childrens/
schema:text
Authors Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News. Claim ਪਾਣੀ ਦੀ ਟੰਕੀ ਕੋਲ ਪੁੱਜੇ ਫਿਲਿਸਤੀਨੀ ਬੱਚਿਆਂ ‘ਤੇ ਇਜ਼ਰਾਇਲ ਨੇ ਸੁੱਟੇ ਬੰਬ Fact ਵਾਇਰਲ ਹੋ ਰਿਹਾ ਵੀਡੀਓ ਸੁਡਾਨ ਦਾ ਹੈ। ਇਸ ਵੀਡੀਓ ਦਾ ਇਜ਼ਰਾਇਲ- ਫਿਲਸਤੀਨ ਵਿਚਕਾਰ ਚੱਲ ਰਹੇ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭੁੱਖ-ਪਿਆਸ ਨਾਲ ਤੜਫ਼ ਰਹੇ ਫਿਲਿਸਤਿਨ-ਗਾਜਾ ਦੇ ਬੱਚੇ ਜਦੋਂ ਪਾਣੀ ਪੀਣ ਲਈ ਪਾਣੀ ਦੀ ਟੈਂਕੀ ਕੋਲ ਪਹੁੰਚੇ ਤਾਂ ਇਜਰਾਇਲ ਵੱਲੋਂ ਉਨ੍ਹਾਂ ‘ਤੇ ਬੰਬ ਸੁੱਟ ਦਿੱਤਾ ਗਿਆ। ਫੇਸਬੁੱਕ ਯੂਜ਼ਰ ਬਿੰਦੂ ਕਣਕਵਾਲਿਆ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਭੁਖ ਪਿਆਸ ਨਾਲ ਤੜਫ ਰਹੇ ਪੇਲੇਸਟਾਇਨ ਗਾਜਾ ਦੇ ਬੱਚੇ ਪਾਣੀ ਪੀਣ ਲਈ ਪਾਣੀ ਦੀ ਟੈਂਕੀ ਕੋਲ ਪਹੁੰਚੇ , ਇਜਰਾਇਲ ਅੱਤਕਵਾਦੀਆ ਨੇ ਉਪਰੋ ਬੰਬ ਸਿਟਤਾ। ਕਿੰਨੀ ਲਾਚਾਰ..ਪੂਰੀ ਦੁਨੀਆ ਏ ਸਬ ਦੇਖ ਰਹੀ ..ਦੇਖ ਕੇ ਅੱਖਾ ਬੰਦ ਕਰ ਲੇਦੀਂ ਹੈ ?? ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ। Fact Check/Verification ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਵੀਡੀਓ ਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਵਾਇਰਲ ਹੀ ਰਹੀ ਵੀਡੀਓ ਕਈ ਟਵੀਟ ਦੇ ਵਿੱਚ ਅਪਲੋਡ ਮਿਲੇ। ਇਹਨਾਂ ਟਵੀਟ ਦੇ ਵਿੱਚ ਵੀਡੀਓ ਨੂੰ ਸੁਡਾਨ ਦਾ ਦੱਸਿਆ ਗਿਆ। ਅਧਿਕਾਰਿਕ X ਅਕਾਊਂਟ Clash Report ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ ਕਿ ਸੁਡਾਨ ਆਰਮੀ ਨੇ ਆਰਐਸਐਫ ਫੋਰਸ ਤੇ ਡਰੋਨ ਹਮਲਾ ਕੀਤਾ। Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? ਅਸੀਂ ਕੀਵਰਡ ਸਰਚ ਜਰੀਏ ਹੋਰ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ Al -Jazeera ਸੁਡਾਨ ਦੀ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਮੁਤਾਬਕ ਵੀ ਇਹ ਵੀਡੀਓ ਸੁਡਾਨ ਦਾ ਹੈ ਜਿਥੇ ਸੁਡਾਨ ਦੀ ਆਰਮੀ ਨੇ RSF ਫੋਰਸ ‘ਤੇ ਹਮਲਾ ਕੀਤਾ ਸੀ। ਪੜਤਾਲ ਨੂੰ ਅੱਗੇ ਵਧਾਉਂਦੇ ਅਸੀਂ Google Earth ‘ਤੇ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਥਾਂ ਨੂੰ ਲੱਭਣਾ ਸ਼ੁਰੂ ਕੀਤਾ। ਸਰਚ ਦੇ ਦੌਰਾਨ ਸਾਨੂੰ ਸਮਾਨ ਲੋਕੇਸ਼ਨ ਮਿਲੀ ਜਿਸ ਤੋਂ ਸਪਸ਼ਟ ਹੈ ਕਿ ਇਹ ਵੀਡੀਓ ਸੁਡਾਨ ਦਾ ਹੈ। Conclusion ਸਾਡੀ ਜਾਂਚ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਗੁੰਮਰਾਹਕੁਨ ਹੈ। ਵਾਇਰਲ ਹੋ ਰਿਹਾ ਵੀਡੀਓ ਸੁਡਾਨ ਦਾ ਹੈ। ਇਸ ਵੀਡੀਓ ਦਾ ਇਜ਼ਰਾਇਲ- ਫਿਲਸਤੀਨ ਵਿਚਕਾਰ ਚੱਲ ਰਹੇ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। Result- False Our Sources Media report by Al Jazeera published on October 12, 2023 Tweet made by Clash Report on October 13, 2023 ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ। Authors Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
schema:mentions
The Clash
Google Earth
Al Jazeera
Bhagwant Mann
Twitter
dbpedia:Daily_Post_India
dbpedia:PTC_News
schema:reviewRating
False
schema:author
newschecker
schema:datePublished
2023-10-28
(
xsd:date
)
schema:inLanguage
Hindi
schema:itemReviewed
http://data.cimple.eu/claim/4f2e9e5f557fe8d2abb34c1f6173442d708b85e796362c55880f54d1
Faceted Search & Find service v1.16.115 as of Oct 09 2023
Alternative Linked Data Documents:
ODE
Content Formats:
RDF
ODATA
Microdata
About
OpenLink Virtuoso
version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 11 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software